Punjab

ਬੇਰੁਜਗਾਰ ਅਧਿਆਪਕਾਂ ਨੇ ਡਿਗਰੀਆਂ ਸਾੜ੍ਹ ਕੀਤਾ ਪ੍ਰਦਰਸ਼ਨPunjabkesari TV

4 years ago

ਆਪਣੀ ਡਿਗਰੀਆਂ ਸਾੜ੍ਹ ਕੇ ਪ੍ਰਦਰਸ਼ਨ ਕਰ ਰਹੇ ਇਹ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਨੇ...ਜੋ ਸੰਗਰੂਰ 'ਚ ਆਪਣੀ ਡਿਗਰੀਆਂ ਸਾੜ੍ਹ ਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ....ina ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਉਹ ਡਿਗਰੀਆਂ ਦਾ ਕੀ ਕਰਨਗੇ ਇਸੇ ਲਈ ਉਹ ਡਿਗਰੀਆਂ ਸਾੜ੍ਹ ਕੇ ਪ੍ਰਦਰਸ਼ਨ ਕਰ ਰਹੇ ਨੇ....