Punjab

Marriage ਵਾਲੇ ਦਿਨ ਪਿਆ ਚੀਕ-ਚਿਹਾੜਾ, ਲਾੜੇ ਦੀ ਭੇਦਭਰੀ ਹਾਲਤ 'ਚ ਮੌਤPunjabkesari TV

4 years ago

ਸੰਗਰੂਰ ਦੇ ਹਲਕਾ ਸੁਨਾਮ ਦੀ ਸਾਈਂ ਕਾਲੋਨੀ ਤੋਂ ਦਿਲ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਹੈ... ਇੱਥੇ ਵਿਆਹ ਵਾਲੇ ਦਿਨ ਲਾੜੇ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ... ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ.... ਉੱਥੇ ਚੀਕ-ਚਿਹਾੜਾ ਪੈ ਗਿਆ..... ਮ੍ਰਿਤਕ ਸੁਖਬੀਰ ਸਿੰਘ ਵਿਆਹ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਆਇਆ..... ਤੇ ਵਿਆਹ ਵਾਲੇ ਦਿਨ ਉਸ ਦੀ ਲਾਸ਼ ਮਿਲੀ.... 
 

NEXT VIDEOS