Punjab

Delhi-Lahore ਸਦਾ-ਏ-ਸਰਹੱਦ BUS ਨੂੰ ਰੋਕਣ ਦੀ ਕੋਸ਼ਿਸ਼, Pakistan ਦੇ ਝੰਡੇ ਨੂੰ ਉਤਾਰਣ ਦੀ ਮੰਗPunjabkesari TV

5 years ago

ਪੁਲਵਾਮਾ 'ਚ ਸੀ.ਆਰ.ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਲੋਕਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ....ਨੌਜਵਾਨਾਂ 'ਚ ਭਾਰੀ ਰੋਸ ਦੇ ਚਲਦੇ ਇਕ ਸਮਾਜਿਕ ਸੰਗਠਨ ਦੇ ਮੈਂਬਰਾਂ ਨੇ ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ..

NEXT VIDEOS