Punjab

ਟਕਸਾਲ ਤੋਂ ਟੁੱਟਣ ਵਾਲੇ Taksali ਨਹੀਂ, ਮੌਕਾਪ੍ਰਸਤ : GabriaPunjabkesari TV

5 years ago

ਆਪਣੇ ਆਪ ਨੂੰ ਟਕਸਾਲੀ ਦੱਸਣ ਵਾਲੇ ਅਸਲ 'ਚ ਮੌਕਾਪ੍ਰਸਤ ਨੇ.... ਟਕਸਾਲੀ ਤਾਂ ਉਹ ਹੁੰਦੇ ਨੇ, ਜੋ ਪਾਰਟੀ ਨਾਲ ਖੜ੍ਹਣ.....ਇਹ ਕਹਿਣਾ ਐ ਅਕਾਲੀ ਆਗੂ ਹੀਰਾ ਸਿੰਘ ਗਾਬੜ੍ਹੀਆ ਦਾ, ਜੋ ਅੰਮ੍ਰਿਤਸਰ 'ਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ... ਗਾਬੜੀਆ ਨੇ ਜਿਥੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸਣ ਲਈ ਕਿਹਾ.... ਉਥੇ ਹੀ ਅਕਾਲੀ ਦਲ ਟਕਸਾਲੀ 'ਤੇ ਵੀ ਖੂਬ ਵਰ੍ਹੇ ... 
 

NEXT VIDEOS