Punjab

ਸਬਜੀਆਂ ਦੇ ਭਾਅ ਚੜ੍ਹੇ ਅਸਮਾਨੀ, ਕੀ ਕਰਨ ਲੋਕPunjabkesari TV

4 years ago

ਸਬਜੀਆਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰੀਆਂ ਨੇ...ਬਰਸਾਤਾਂ ਖਤਮ ਹੋਣ ਦੇ ਬਾਵਜੂਦ ਸਬਜੀਆਂ ਦੀ ਕੀਮਤ 'ਚ ਕੋਈ ਕਟੌਤੀ ਨਹੀਂ ਹੋਈ ਐ...ਟਮਾਟਰ ਪਿਆਜ ਤੇ ਮਟਰ ਦੀਆਂ ਕੀਮਤਾਂ 'ਚ ਇਜਾਫਾ ਹੋ ਗਿਆ ਐ...ਮਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਹੈ ਜਦਕਿ ਟਮਾਟਰ ਅਤੇ ਪਿਆਜ 50 ਪ੍ਰਤੀ ਕਿਲੋ ਦੇ ਲਗਭਗ ਪਹੁੰਚ ਗਏ ਨੇ...ਸਬਜੀਆਂ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕ ਪਰੇਸ਼ਾਨ ਨੇ..ਖਰੀਦਦਾਰੀ krn aye ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਐ...