PUNJAB 2020

Diwali ਵੰਡਦਾ ਰਿਹਾ ਪਰਿਵਾਰ, ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਡੇ ਹੋਸ਼Punjabkesari TV

11 months ago

#Diwali #Theft #Robbery #Sangrur 
ਦੀਵਾਲੀ 'ਤੇ ਵੈਸੇ ਤਾਂ ਲੋਕ ਲੱਛਮੀ ਮਾਤਾ ਦੀ ਪੂਜਾ ਕਰਦੇ ਹਨ... ਤਾਂ ਜੋ ਉਨ੍ਹਾਂ ਦੇ ਘਰਾਂ 'ਤੇ ਲੱਛਮੀ ਮਾਤਾ ਦੀ ਕਿਰਪਾ ਬਣੀ ਰਹੇ ਪਰ ਸੰਗਰੂਰ ਦੇ ਭਵਾਨੀਗੜ੍ਹ ਵਿਚ ਦੀਵਾਲੀ ਵੰਡਣੀ ਇਕ ਪਰਿਵਾਰ ਨੂੰ ਮਹਿੰਗੀ ਪੈ ਗਈ.....   ਦਰਅਸਲ ਭਵਾਨੀਗੜ੍ਹ ਦਾ ਇਕ ਪਰਿਵਾਰ ਦੀਵਾਲੀ ਮਨਾਉਣ ਲਈ ਰੂਪਨਗਰ ਦੇ ਖਰੜ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸੀ... ਪਿੱਛੋਂ ਚੋਰਾਂ ਨੇ ਘਰ 'ਤੇ ਹੱਥ ਸਾਫ ਕਰ ਦਿੱਤਾ.