Punjab

Mission Fateh : ਭੜਕੇ ਲੋਕਾਂ ਜਾਮ ਕੀਤਾ ਰੋਡ, Army ਦੀ ਰੱਖੀ ਮੰਗPunjabkesari TV

4 years ago

#jagbani#fatehveer#army

ਫਤਿਹ ਲਈ ਲੋਕਾਂ ਜਾਮ ਕੀਤਾ ਸੁਨਾਮ ਨੈਸ਼ਨਲ ਹਾਈਵੇ 
ਪੰਜਾਬ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ 
ਪ੍ਰਸ਼ਾਸਨ ਦੀ ਨਾਲਾਇਕੀ ਤੋਂ ਭੜਕੇ ਲੋਕ ਸੜਕਾਂ 'ਤੇ ਆਏ 
'ਸ਼ਾਮ ਤੱਕ ਫਤਿਹ ਨਾ ਮਿਲਿਆ ਤਾਂ ਜਾਮ ਹੋਵੇਗਾ ਪੰਜਾਬ'
4 ਦਿਨਾਂ ਬਾਅਦ ਵੀ ਬਚਾਅ ਟੀਮ ਫਤਿਹ ਤੋਂ ਦੂਰ
50 ਸਾਲ ਪੁਰਾਣੀ ਤਕਨੀਕ ਅਪਨਾ ਰਿਹਾ ਪ੍ਰਸ਼ਾਸਨ
ਮੂਰਤੀ 'ਤੇ ਕਰੋੜਾਂ ਖਰਚੇ ਜਾ ਸਕਦੇ ਹਨ ਪਰ ਤਕਨੀਕ 'ਤੇ
ਫਤਿਹ ਦੇ ਮਾਮਲੇ 'ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ
ਲੋਕਾਂ ਦੀ ਮੰਗ- ਫਤਿਹ ਨੂੰ ਕੱਢਣ ਲਈ ਆਰਮੀ ਮੰਗਵਾਓ 
ਐੱਨ. ਡੀ. ਆਰ. ਐੱਫ. ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ    

NEXT VIDEOS