Punjab

ਵਿਆਹ ਤੋਂ ਪਰਤਦਿਆਂ ਵਾਪਰਿਆ ਹਾਦਸਾ, ਵਿਆਹ ਵਾਲੇ ਘਰ ਛਾਇਆ ਮਾਤਮPunjabkesari TV

4 years ago

ਹੁਸ਼ਿਆਰਪੁਰ ਦੇ ਪਿੰਡ ਫਤਹਿਪੁਰ ਵਿੱਚ ਵਿਆਹ ਦੀ ਖੁਸ਼ੀ ਉਸ ਵੇਲੇ ਗ਼ਮ ਵਿੱਚ ਬਦਲ ਗਈ ਜਦੋਂ ਵਿਆਹ ਤੋਂ ਪਰਤਦਿਆਂ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ......ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵਿਆਹ ਤੋਂ ਪਰਤਦਿਆਂ ਕਾਰ ਟਰਾਲੇ ਨਾਲ ਟਕਰਾ ਗਈ .... ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ  ....... ਮ੍ਰਿਤਕਾਂ ਵਿੱਚ ਵਿਆਹ ਵਾਲੇ ਲੜਕੇ ਦਾ ਭਰਾ ਤੇ ਜੀਜੇ ਸਮੇਤ ਦੋ ਹੋਰ ਰਿਸ਼ਤੇਦਾਰ ਮੌਜੂਦ ਸਨ .... 

NEXT VIDEOS