Punjab

ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾPunjabkesari TV

4 years ago

ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ...ਹਾਦਸਾ ਰਾਮਪੁਰਾ ਫੂਲ ਦੇ ਪਿੰਡ ਕੋਟਰਾ ਕੋੜਾ ਰੋਡ 'ਤੇ ਵਾਪਰਿਆ ...ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ 'ਚ ਜਖ਼ਮੀ ਗਏ ਨੇ...ਜਾਣਕਾਰੀ ਅਨੁਸਾਰ ਪਿੰਡ ਕੋਟਰਾ ਕੋੜਾ ਦੇ ਰਹਿਣ ਵਾਲੇ 5 ਨੌਜਵਾਨ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਆ ਰਹੇ ਸਨ... ਪਿੰਡ ਦੇ ਮੋੜ 'ਤੇ ਉਨ੍ਹਾਂ ਦੀ ਵਰਨਾ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਇਕ ਦਰਖਤ ਨਾਲ ਜਾ ਟਕਰਾਈ...ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ...ਜਿਨ੍ਹਾਂ da  ਨਾਂ ਬਹਾਦੁਰ ਸਿੰਘ, ਜੱਗਾ ਸਿੰਘ ਤੇ ਜਸਵਿੰਦਰ ਸਿੰਘ ਦਸਿਆ ਜਾ ਰਿਹਾ ਐ...
 

NEXT VIDEOS