Punjab

ਸਿਰਸਾ ਦੇ ਬਿਆਨ 'ਤੇ ਜਾਣੋ ਕੀ ਬੋਲੇ ਤ੍ਰਿਪਤ ਰਾਜਿੰਦਰ ਬਾਜਵਾPunjabkesari TV

5 years ago

ਸਿਰਸਾ ਨੇ ਬੀਜੇਪੀ 'ਤੇ ਗੁਰੂ ਘਰਾਂ 'ਚ ਦਖਲਅੰਦਾਜੀ ਦੇ ਲਾਏ ਸਨ ਦੋਸ਼ 
ਸਿਰਸਾ ਦੇ ਬਿਆਨ 'ਤੇ ਬੋਲੇ ਤ੍ਰਿਪਤ ਰਾਜਿੰਦਰ ਬਾਜਵਾ 
'ਇਹ ਗੱਲ ਸੁਖਬੀਰ ਦੇ ਮੂੰਹੋਂ ਆਉਣੀ ਚਾਹੀਦੀ ਸੀ'
ਸਿਰਸਾ ਵੱਲੋਂ ਗੁੱਸਾ ਜਾਹਿਰ ਕਰਨਾ ਵਾਜ੍ਹਿਬ : ਬਾਜਵਾ 
ਬੀ.ਜੇ.ਪੀ. ਹੁਣ ਗੁਰਦੁਆਰਿਆਂ 'ਤੇ ਕਰ ਰਹੀ ਕਬਜ਼ੇ : ਬਾਜਵਾ 
ਹਰਸਿਮਰਤ ਲਵੇ ਸਟੈਂਡ ਨਹੀਂ ਤਾਂ ਦੇਵੇ ਅਸਤੀਫ਼ਾ : ਬਾਜਵਾ 
ਬਾਦਲ ਪਰਿਵਾਰ ਕਰੇ ਆਪਣਾ ਸਟੈਂਡ ਸਪੱਸ਼ਟ 
'ਗੁਰਦੁਆਰਿਆਂ 'ਚ RSS ਦਾ ਨਹੀਂ ਹੋਣ ਚਾਹੀਦਾ ਦਖਲ'

NEXT VIDEOS