Punjab

ਪੁੱਤ Ravneet Bittu ਲਈ ਮਾਤਾ Jasvir Kaur ਨੇ ਕੀਤਾ ਚੋਣ ਪ੍ਰਚਾਰPunjabkesari TV

5 years ago

ਲੋਕ ਸਭਾ ਚੋਣਾਂ -2019 ਦਾ ਦੰਗਲ 
ਉਮੀਦਵਾਰਾਂ ਦਾ ਚੋਣ ਪ੍ਰਚਾਰ ਹੋਇਆ ਤੇਜ਼ 
ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਵੀ ਪ੍ਰਚਾਰ 'ਚ ਜੁਟੇ 
ਰਵਨੀਤ ਬਿੱਟੂ ਦੀ ਮਾਤਾ ਉਤਰੀ ਚੋਣ ਮੈਦਾਨ 'ਚ 
ਬੇਟੇ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ 
ਬਿੱਟੂ ਨੇ ਪੰਜ ਸਾਲਾਂ 'ਚ ਵਿਕਾਸ ਦਾ ਲਿਆਂਦਾ ਹੜ੍ਹ : ਜਸਬੀਰ ਕੌਰ
ਬੇਟੇ ਨੇ ਕੀਤੇ ਵਧੀਆ ਕੰਮ, ਮਿਲੇਗੀ ਜਿੱਤ : ਜਸਬੀਰ ਕੌਰ 
ਨਰਿੰਦਰ ਮੋਦੀ 'ਤੇ ਕੀਤਾ ਜਸਵੀਰ ਕੌਰ ਨੇ ਵਾਰ 

NEXT VIDEOS