Punjab

ਨਹੀਂ ਦੇਖਿਆ ਹੋਵੇਗਾ Ravneet Bittu ਦਾ ਇਹ ਰੂਪ, ਦੇਖੋ ਪੂਰੀ ਖਬਰPunjabkesari TV

5 years ago

ਇਹ ਝਾੜ ਰਵਨੀਤ ਬਿੱਟੂ ਜਗਰਾਓਂ ਪੁੱਲ ਦੇ ਠੇਕੇਦਾਰ ਨੂੰ ਪਾ ਰਹੇ ਨੇ,,,,,,,, ਕਿਉਂਕਿ ਸਾਲ 2016 'ਚ ਲੁਧਿਆਣਾ ਦੇ ਜਗਰਾਓਂ ਪੁੱਲ ਨੂੰ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ,,,,,ਵਿਧਾਨ ਸਭਾ ਚੋਣਾਂ 2017 ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਪੁੱਲ ਦੇ ਨਿਰਮਾਣ ਲਈ 26 ਕਰੋੜ ਵੀ ਰੁਪਏ ਦਿੱਤੇ ਗਏ,,,,,, ਪਰ ਸਾਲ 2019 ਆ ਗਿਆ ਅਜੇ ਤੱਕ ਪੁੱਲ ਦਾ ਨਿਰਮਾਣ ਖਤਮ ਨਹੀਂ ਹੋਇਆ,,,,,, ਤੇ ਇਸ ਦੀ ਡੈੱਡਲਾਈਨ 31 ਮਾਰਚ ਤੱਕ ਦੀ ਹੈ ,,,,,,,,,, ਪਰ ਠੇਕੇਦਾਰਾਂ ਵੱਲੋਂ ਹੋਲੀ ਰਫਤਾਰ ਨਾਲ ਨਿਰਮਾਣ ਕਰਦਿਆਂ ਨਵੀਂ ਤਾਰੀਕ ਐਲਾਨੀ ਗਈ,,,,,,,,,, ਜਿਸ ਨੂੰ ਲੈ ਕੇ ਬਿੱਟੂ ਨੇ ਠੇਕਦਾਰਾਂ ਅਤੇ ਪ੍ਰੋਜੈਕਟ ਇੰਜੀਨੀਅਰਾਂ ਨੂੰ ਲਤਾੜਿਆ  

NEXT VIDEOS