Punjab

Raveena Tandon, Bharti Singh ਤੇ Farah Khan ਦੀਆਂ ਮੁਸੀਬਤਾਂ ਵਧੀਆਂPunjabkesari TV

4 years ago

ਫਿਲਮੀ ਅਦਾਕਾਰਾ ਰਵੀਨਾ ਟੰਡਨ, ਹਾਸ ਕਲਾਕਾਰ ਭਾਰਤੀ ਸਿੰਘ ਤੇ ਡਾਈਰੈਕਟਰ ਫਰਹਾ ਖਾਨ ਖਿਲਾਫ ਈਸਾਈ ਭਾਈਚਾਰੇ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ....ਜਿਸ ਦੇ ਚੱਲਦੇ ਪੰਜਾਬ ਵੱਖ-ਵੱਖ ਜ਼ਿਲਿਆਂ 'ਚ ਤਿੰਨਾਂ ਅਦਾਕਾਰਾਂ ਖਿਲਾਫ ਈਸਾਈ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ...ਉਥੇ ਹੀ ਅਜਨਾਲਾ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਥਾਣਾ ਛਾਉਣੀ 'ਚ ਈਸਾਈ ਭਾਈਚਾਰੇ ਦੀ ਸ਼ਿਕਾਇਤ 'ਤੇ ਭਾਰਤੀ, ਫਰਹਾ ਤੇ ਰਵੀਨਾ ਖਿਲਾਫ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ....ਜ਼ਿਕਰਯੋਗ ਹੈ ਕਿ ਤਿੰਨਾਂ ਫਿਲਮੀ ਅਦਾਕਾਰਾਂ 'ਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਨੇ.....
 

NEXT VIDEOS