Punjab

ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਰਣਜੀਤ ਬਾਵਾ ਨੇ ਫੜੀ ਬਾਂਹPunjabkesari TV

5 years ago

ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਪਹੁੰਚੇ। ਇਸ ਦੌਰਾਨ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਰਣਜੀਤ ਬਾਵਾ ਨੇ ਮੁਲਾਕਾਤ ਕੀਤੀ ਤੇ 2.50 ਲੱਖ ਦੀ ਮਦਦ ਦਾ ਚੈੱਕ ਵੀ ਦਿੱਤਾ।

NEXT VIDEOS