PUNJAB 2020

Ram Leela ਦੀ ਸਟੇਜ 'ਤੇ ਕਲਾਕਾਰ ਦੀ ਮੌਤ, ਵੇਖੋ Live videoPunjabkesari TV

1 views 6 months ago

ਤਸਵੀਰਾਂ ਮਲੇਰਕੋਟਲਾ ਦੇ ਮੁਹੱਲਾ ਤਪਾ ਦੀਆਂ ਨੇ...ਜਿਥੇ ਰਾਮ ਲੀਲਾ 'ਚ ਆਪਣੀ ਕਲਾਕਾਰੀ ਦੇ ਜੋਹਰ ਦਿਖਾ ਰਹੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ.....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਰਾਜੂ ਰਿਖੀ ਇਕ ਗੀਤ 'ਤੇ ਆਪਣੀ ਪ੍ਰਫੋਰਮੈਨਸ ਦੇ ਰਿਹਾ ਸੀ...ਇਸ ਦੌਰਾਨ ਉਹ ਪਬਲਿਕ 'ਚ ਜਾਂਦਾ ਹੈ ਲੋਕ ਉਸ ਦੀ ਪ੍ਰਫੋਰਮੈਨਸ ਨੂੰ ਦੇਖ ਕੇ ਤਾੜੀਆਂ ਵਜਾਉਂਦੇ ਨੇ ਤੇ ਕੁਝ ਲੋਕ ਆਪਣੇ ਫੋਨ 'ਚ ਉਸ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਨੇ....ਪਰ ਜਿਵੇਂ ਹੀ ਰਾਜੂ ਪਲਟਦਾ ਹੈ ਤਾਂ ਉਹ ਜ਼ਮੀਨ 'ਤੇ ਡਿੱਗਦਾ ਹੈ....ਕੁਝ ਪਲ ਲਈ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਰਾਜੂ ਦੇ ਐਕਟ ਦਾ ਹੀ ਹਿੱਸਾ ਹੈ....