Punjab

Brahamakumari ਭੈਣਾਂ ਨੇ ਫੌਜੀ ਵੀਰਾਂ ਨੂੰ ਬੰਨ੍ਹੀ ਰੱਖੜੀ, ਲੰਮੀ ਉਮਰ ਦੀ ਕੀਤੀ ਕਾਮਨਾPunjabkesari TV

4 years ago

ਭਾਰਤ 'ਚ ਰੱਖੜੀ ਦੇ ਤਿਉਹਾਰ ਦੀ ਖਾਸ ਮਹੱਤਤਾ ਹੈ.....ਦੇਸ਼ ਭਰ 'ਚ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਸਜਾ ਕੇ ਉਨ੍ਹਾਂ ਦੀ ਲੰਬੀ ਉਮਰ ਲਈ ਦੁਆਵਾਂ ਕਰਦੀਆਂ ਨੇ....ਪਰ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਫੌਜੀ ਜਵਾਨ ਆਪਣੇ ਘਰਾਂ-ਪਰਿਵਾਰਾਂ ਤੋਂ ਦੂਰ ਡਿਊਟੀ ਦੇ ਰਹੇ ਹੁੰਦੇ ਨੇ...ਦੇਸ਼ ਦੇ ਇਨ੍ਹਾਂ ਵੀਰਾਂ ਦੇ ਗੁੱਟ ਸੁੰਨੇ ਨਾ ਰਹਿਣ, ਇਸਲਈ ਬ੍ਰਹਮਕੁਮਾਰੀ ਭੈਣਾਂ ਵਲੋਂ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ. ਐੱਸ.ਐੱਫ. ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ... ਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ....
 

NEXT VIDEOS