Punjab

ਰਾਜਪੁਰਾ 'ਚ ਵਾਰਦਾਤ : ਲਾਟਰੀ ਦੁਕਾਨ 'ਚ ਵਿਅਕਤੀ ਨੂੰ ਮਾਰੀਆਂ ਗੋਲੀਆਂPunjabkesari TV

4 years ago

ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਐ...ਖਬਰ ਰਾਜਪੁਰਾ ਤੋਂ ਆ ਰਹੀ ਐ....ਇਥੋਂ ਦੇ ਅਸ਼ੋਕਾ ਹੋਟਲ ਦੀ ਬੈਕ ਸਾਇੰਡ 'ਤੇ ਦੁਕਾਨ 'ਚ ਇਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ....ਜਿਸ ਸ਼ਖਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਸਦਾ ਨਾਂ ਨਰਿੰਦਰ ਅਹੂਜਾ ਐ...ਨਰਿੰਦਰ ਅਹੂਜਾ ਇਥੇ ਇਕ  ਲਾਟਰੀਆਂ ਦੀ  ਦੁਕਾਨ 'ਤੇ ਬੈਠਾ ਹੋਇਆ ਸੀ ਕਿ ਇਕ ਸ਼ਖਸ ਆਇਆ, ਜਿਸਨੇ ਆਉਂਦੇ ਹੀ ਉਸਨੂੰ ਗੋਲੀਆਂ ਮਾਰ ਦਿੱਤੀਆਂ....ਨਰਿੰਦਰ ਅਹੂਜਾ ਦੇ ਦੋ ਗੋਲੀਆਂ ਲੱਗੀਆਂ ਨੇ...ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਐ...ਜਿਸ 'ਚ ਹਮਲਾਵਰ ਕੈਦ ਹੋ ਗਿਆ ਐ....ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਐ...
 

NEXT VIDEOS