PUNJAB 2020

ਜਾਣੋ, Sandhu ਨੇ Raja Warring ਨਾਲ ਕਿਉਂ ਲਿਆ ਪੰਗਾPunjabkesari TV

1045 views 8 months ago

ਰਾਜਾ ਵੜਿੰਗ 'ਤੇ ਸ਼ਰਨਜੀਤ ਸਿੰਘ ਸੰਧੂ ਦਾ ਪਲਟਵਾਰ
ਵੜਿੰਗ ਵਲੋਂ ਦਰਜ ਕਰਵਾਏ ਪਰਚੇ ਦੀ ਦੱਸੀ ਅਸਲ ਵਜ੍ਹਾ
ਰਾਜਾ ਵੜਿੰਗ ਨੇ ਮੇਰੇ ਨਾਲ ਕੱਢੀ ਖੁੰਦਕ
ਮੈਂ ਵੜਿੰਗ ਦੀ ਹਾਈਕਮਾਨ ਕੋਲ ਕੀਤੀ ਸੀ ਸ਼ਿਕਾਇਤ : ਸੰਧੂ
ਮੁਕਤਸਰ 'ਚ ਕਾਂਗਰਸ ਨੂੰ ਖਤਮ ਕਰਨਾ ਚਾਹੁੰਦਾ ਹੈ ਵੜਿੰਗ
ਬਲਾਕ ਸੰਮਤੀ ਦੀ ਚੇਅਰਮੈਨੀ ਦਾ ਹੈ ਅਸਲ ਰੌਲਾ
ਅਕਾਲੀ ਦਲ ਨਾਲ ਮਿਲਿਆ ਹੈ ਰਾਜਾ ਵੜਿੰਗ : ਸ਼ਰਨਜੀਤ ਸੰਧੂ
'ਦੋਗਲਾ ਰਾਜਾ ਵੜਿੰਗ ਆਪਣੇ ਅੰਦਰ ਝਾਤੀ ਮਾਰੇ'