Punjab

ਸਿੱਧੂ ਦੇ 'ਰਨ ਆਊਟ' ਹੋਣ ਮਗਰੋਂ ਵੇਰਕਾ ਨੂੰ ਮਿਲਿਆ ਕੈਬਨਿਟ ਰੈਂਕPunjabkesari TV

4 years ago

#Navjotsidhu#rajkumarverka#punjab#

ਰਾਜ ਕੁਮਾਰ ਵੇਰਕਾ ਨੂੰ ਮਿਲਿਆ ਕੈਬਨਿਟ ਰੈਂਕ 
ਕੈਪਟਨ ਨੇ ਸੌਂਪਿਆ ਕੈਬਨਿਟ ਮੰਤਰੀ ਦਾ ਰੈਂਕ 
ਸਿੱਧੂ ਦੇ ਰਨ ਆਊਟ ਹੋਣ ਮਗਰੋਂ ਬਣੇ ਵੇਰਕਾ ਕੈਬਨਿਟ ਵਜ਼ੀਰ
ਰਾਜ ਕੁਮਾਰ ਵੇਰਕਾ ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ

ਨਵਜੋਤ ਸਿੱਧੂ 'ਤੇ ਵੀ ਬੋਲੇ ਰਾਜ ਕੁਮਾਰ ਵੇਰਕਾ 
ਸਿੱਧੂ ਕਾਂਗਰਸੀ ਤੇ ਕਾਂਗਰਸ ਲਈ ਹੀ ਕਰ ਰਹੇ ਕੰਮ : ਵੇਰਕਾ 
ਕੈਪਟਨ ਜੋ ਜ਼ਿੰਮੇਵਾਰੀ ਦੇਣਗੇ, ਨਿਭਾਵਾਂਗਾ ਬਾਖ਼ੂਬੀ : ਵੇਰਕਾ 
'ਸਿੱਧੂ ਨਾਲ ਕਿਸੇ ਦੀਆਂ ਵੀ ਦਿਲ ਦੀਆਂ ਦੂਰੀਆਂ ਨਹੀਂ'
ਹੋਟਲ ਇੰਡਸਟਰੀ ਨੂੰ ਬਚਾਇਆ ਜਾਵੇਗਾ : ਰਾਜ ਕੁਮਾਰ ਵੇਰਕਾ 
ਭਾਜਪਾ 'ਤੇ ਵੀ ਬੋਲਿਆ ਵੇਰਕਾ ਨੇ ਸ਼ਬਦੀ ਹਮਲਾ 
'ਬੀਜੇਪੀ ਆਪਣਾ ਭਾਂਡਾ ਸਿੱਧਾ ਰੱਖੇ, ਕਾਂਗਰਸ ਦੀ ਨਾ ਕਰੇ ਫਿਕਰ'

NEXT VIDEOS