ਅੰਮ੍ਰਿਤਸਰ ਦੁਸ਼ਹਿਰਾ ਹਾਦਸਾ ਪੀੜਤਾਂ ਨੇ ਸਰਕਾਰ ਖਿਲਾਫ ਕੱਢੀ ਭੜਾਸPunjabkesari TV
5 years ago ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੋੜਾ ਫਾਟਕ ਦੁਸ਼ਹਿਰਾ ਹਾਦਸੇ ਦੇ ਪੀੜਤਾਂ ਵਲੋਂ ਸੋਮਵਾਰ ਨੂੰ ਸ਼ਹਿਰ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ.ਪਰਿਵਾਰਾਂ ਦਾ ਇਲਜ਼ਾਮ ਹੈ ਕਿ ਸਾਲ ਬੀਤ ਜਾਣ ਦੇ ਬਾਅਦ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੀ ਸੁੱਧ ਨਹੀਂ ਲਈ ਗਈ ਹੈ.ਪ੍ਰਦਰਸ਼ਨਕਾਰੀ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਵੀ ਰੱਜ ਕੇ ਭੜਾਸ ਕੱਢੀ.