Punjab

Pakistan 'ਚ ਹਿੰਦੂ ਕੁੜੀ Pushpa Kohli ਦੀ ਵੱਡੀ ਉਪਲਬਧੀPunjabkesari TV

4 years ago

 

#jagbani#pakistanhindugirlasi#sindhpolice

ਪੁਸ਼ਪਾ ਕੋਹਲੀ... ਪਾਕਿਸਤਾਨ ਦੀ ਇਸ ਹਿੰਦੂ ਧੀ ਦੇ ਅੱਜ ਹਰ ਪਾਸੇ ਚਰਚੇ ਨੇ ...ਆਪਣੀ ਕਾਬਲੀਅਤ ਦੇ ਸਿਰ 'ਤੇ ਪੁਸ਼ਪਾ ਨੇ ਪਾਕਿਸਤਾਨ 'ਚ ਹਿੰਦੂ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਐ...ਪੁਸ਼ਪਾ ਪਾਕਿਸਤਾਨ ਦੀ ਪਹਿਲੀ ਹਿੰਦੂ ਪੁਲਸ ਅਧਿਕਾਰੀ ਬਣੀ ਐ...  ਸੂਬਾਈ ਸਿਵਲ ਪ੍ਰੀਖਿਆ ਪਾਸ ਕਰ ਪੁਸ਼ਪਾ ਕੋਹਲੀ ਸਿੰਧ ਪੁਲਸ 'ਚ ਏ.ਐੱਸ.ਆਈ. ਬਣੀ ਐ...ਇਹ ਰੁਤਬਾ ਹਾਸਲ ਕਰਨ ਵਾਲੀ ਪੁਸ਼ਪਾ ਸਿੰਧ ਦੀ ਪਹਿਲੀ ਹਿੰਦੂ ਲੜਕੀ ਐ, ਜਿਸਨੂੰ ਸੂਬੇ 'ਚ ਸਹਾਇਕ ਸਬ-ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ... ਇਸ ਸਬੰਧੀ ਜਾਣਕਾਰੀ ਪਾਕਿਸਤਾਨ ਮਨੁੱਖੀ ਅਧਿਕਾਰ ਵਰਕਰ ਕਪਿਲ ਦੇਵ ਨੇ ਟਵਿੱਟਰ 'ਤੇ ਸਾਂਝੀ ਕੀਤੀ...  ਉਨ੍ਹਾਂ ਆਪਣੇ ਟਵੀਟ 'ਚ ਲਿਖਿਆ
 

NEXT VIDEOS