Punjab

Video 'ਚ ਵੇਖੋਂ ਕਿਵੇਂ ਪੂਰੀ ਬਸਤੀ 'ਤੇ ਵਰ੍ਹਿਆ Congress CounselorPunjabkesari TV

4 years ago

ਹੰਗਾਮੇ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਅਮਰਪੁਰਾ ਬਸਤੀ ਦੀਆਂ ਨੇ....ਜਿਥੇ ਸੀਵਰੇਜ ਸਮੱਸਿਆ ਤੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਵਲੋਂ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ.... ਬਸ ਫਿਰ ਕੀ ਸੀ ਜਿਵੇਂ ਹੀ ਧਰਨੇ ਦੀ ਖਬਰ ਕੌਂਸਲਰ ਕੋਲ ਪਹੁੰਚੀ ਤਾਂ ਕਾਊਂਸਲਰ ਸਾਹਿਬ ਇਲਾਕਾ ਵਾਸੀਆਂ ਨਾਲ ਹੀ ਉਲਝ ਪਏ....ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਹੰਗਾਮੇ ਦਾ ਪੂਰਾ ਵੀਡੀਓ......
 

NEXT VIDEOS