Punjab

ਹਾਜ਼ਰੀ ਨੂੰ ਲੈ ਭੀੜੇ ਪ੍ਰੌਫੈਸਰ,ਕਾਲਜ ਨੂੰ ਬਣਾਇਆ ਜੰਗ ਦਾ ਮੈਦਾਨPunjabkesari TV

4 years ago

#hoshiarpuriti      #livefight

ਹੁਸ਼ਿਆਰਪੁਰ ਦਾ ਆਈ.ਟੀ.ਆਈ ਜੰਗ ਦਾ ਮੈਦਾਨ ਬਣ ਗਿਆ ਹੈ.ਇੱਥੋ ਦੇ ਦੋ ਪ੍ਰੌਫੈਸਰ ਨੇ ਕਾਲਜ ਨੂੰ ਮਸ਼ਹੂਰ ਕਰ ਦਿੱਤਾ ਹੈ .ਦੋਵੇ ਬੁੱਧੀਜਿਵੀ ਸੋਸ਼ਲ ਮੀਡiਆ ‘ਤੇ ਛਾਏ ਹੋਏ ਨੇ.
ਦਰਅਸਲ ਵੀਰਵਾਰ ਨੂੰ ਕਾਲਜ ਚ ਬਾਈਮੈਟਰੀਕ ਹਾਜਰੀ ਲਗਾਉਣ ਦੌਰਾਨ ਦੋਹਾਂ ਚ ਤਕਰਾਰ ਹੋ ਗਈ ਸੀ.ਇਸ ਤੋਂ ਬਾਅਦ ਪ੍ਰਿਸੀਪਲ ਨੇ ਦੋਹਾਂ ਨੇ ਬਿਠਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ.ਸ਼ੁਕਰਵਾਰ ਨੂੰ ਹਾਜਰੀ ਦੌਰਾਨ ਦੋਹੇ ਪ੍ਰੌਫੇਸਰ ਇਕ ਵਾਰ ਫਿਰ ਆਪਸ ਚ ਭੀੜ ਗਏ.ਜੋ ਚੀਜ਼ ਕਿਸੇ ਦੇ ਹੱਥ ਆਈ ਉਹ ਹੀ ਵਰਾਈ ਗਈ.ਸਾਥੀ ਪ੍ਰੌਫੈਸਰ ਦੋਹਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ,ਇਹ ਲਹੁਲੁਹਾਨ ਹੋ ਗਏ ਪਰ ਇਹ ਹਟੇ ਨਹੀਂ.ਦੋਹਾਂ ਨੂੰ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ.ਇਸ ਦੌਰਾਨ ਕਿਸੇ ਵਿਦਿਆਰਥੀ ਨੇ ਲੜਾਈ ਨੂੰ ਆਪਣੇ ਮੋਬਾਇਲ ਦੇ ਕੈਮਰੇ ਚ ਕੈਦ ਕਰ ਲਿਆ.ਵੀਡੀੲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ.ਓਧਰ ਕਾਲਜ ਦੇ ਪ੍ਰਿਂਸੀਪਲ ਨੇ ਆਪਣੇ ਦੋਵੇ ਬਾਹੁਬਲੀ ਪ੍ਰੌਫੈਸਰਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ.

 

NEXT VIDEOS