Punjab

ਸਿਰਫਿਰੇ ਨੇ Police Station ’ਤੇ ਹਮਲਾ ਕਰ Neighbor ਨੂੰ ਕੀਤਾ ਜ਼ਖਮੀPunjabkesari TV

4 years ago

ਲੋਕਾਂ ਦੀ ਹਿਫਾਜ਼ਤ ਦਾ ਦਮ ਭਰਨ ਵਾਲੀ ਪੰਜਾਬ ਪੁਲਸ ਖੁਦ ਸੁਰੱਖਿਅਤ  ਨਹੀਂ  ... ਜੀ ਹਾਂ, ਇਕ ਨਸ਼ੇੜੀ ਨੇ ਪੁਲਸ ਥਾਣੇ ’ਚ ਦਾਖਲ ਹੋ ਨਾ ਸਿਰਫ ਭੰਨਤੋੜ ਕੀਤੀ ... ਸਗੋਂ ਗਾਲ੍ਹਾਂ ਕੱਢਦੇ ਹੋਏ ਕੁਹਾੜੀ ਲਹਿਰਾ ਕੇ ਮੁਲਾਜ਼ਮਾਂ ਨੂੰ ਭਾਜੜਾਂ ਪਾਈ ਰੱਖੀਆਂ....ਖਬਰ ਬਠਿੰਡਾ ਤੋਂ ਐ.. ਜਿਥੇ ਥਾਣਾ ਕੈਂਟ ’ਚ ਬੰਟੀ ਨਾਂ ਦੇ ਨੌਜਵਾਨ ਨੇ ਭੰਨਤੋੜ ਕੀਤੀ...ਗੱਲ ਇਥੋਂ ਤੱਕ ਪਹੁੰਚ ਗਈ ਕਿ ਉਸਨੂੰ ਖਦੇੜਣ ਲਈ ਪੁਲਸ ਨੂੰ ਹਵਾਈ ਫਾਇਰ ਕਰਨੇ ਪਏ...  ਇਸਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਪਿਤਾ ਦੇ ਦੋਸਤ ਦੇ ਘਰ ਜਾ ਉਸ’ਤੇ ਜਾਨਲੇਵਾ ਹਮਲਾ ਕੀਤਾ... ਪੁਲਸ ਮੁਤਾਬਕ ਬੰਟੀ ਦਾ ਆਪਣੇ ਪਿਤਾ ਨਾਲ ਝਗੜਾ ਚੱਲ ਰਿਹਾ ਐ...ਜੋ ਇਸ ਹਮਲੇ ਦੀ ਵਜ੍ਹਾ ਬਣਿਆ... 
 

NEXT VIDEOS