Punjab

Police ਪਾਰਟੀ 'ਤੇ ਹਮਲਾ ਕਰਨ ਵਾਲੇ 6 ArrestPunjabkesari TV

4 years ago

ਬੁੱਧਵਾਰ ਦੇਰ ਸ਼ਾਮ ਹਮੀਰਾ 'ਚ ਛਾਪਾ ਮਾਰਨ ਗਈ ਐੱਸ.ਟੀ.ਐੱਫ. ਟੀਮ 'ਤੇ ਹਮਲਾ ਕਰਨ ਵਾਲੇ ਡੇਢ ਦਰਜਨ ਤੋਂ ਵਧੇਰੇ ਵਿਅਕਤੀਆਂ 'ਚੋਂ ਪੁਲਸ ਨੇ 6 ਨੂੰ ਗ੍ਰਿਫਤਾਰ ਕਰ ਲਿਆ ਐ... ਪੁਲਸ ਨੇ ਇਨ੍ਹਾਂ ਕੋਲੋਂ ਮੋਟਰਸਾਈਕਲ, ਮੁਲਾਜ਼ਮਾਂ ਤੋਂ ਖੋਹਿਆ ਪਿਸਟਲ ਬਰਾਮਦ ਕਰਦਿਆਂ ਸਾਢੇ 13 ਲੱਖ ਦੀ ਡਰੱਗ ਮਨੀ ਤੇ ਇਕ ਕਿਲੋ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ.... ਪੁਲਸ ਮੁਤਾਬਕ ਸਾਰੇ ਦੋਸ਼ੀ ਆਪਸ 'ਚ ਰਿਸ਼ਤੇਦਾਰ ਹਨ ... ਤੇ ਨਾਮਜ਼ਦ ਵਿਅਕਤੀਆਂ 'ਚ 2 ਔਰਤਾਂ ਵੀ ਸ਼ਾਮਲ ਹਨ...
 

NEXT VIDEOS