Punjab

Sangrur 'ਚ ਦੇਖੋ ਕਿਥੇ ਦਿੱਤੀ ਜਿੰਨ੍ਹ ਨੇ Plastic ਤੋਂ ਦੂਰ ਰਹਿਣ ਦੀ ਨਸੀਹਤPunjabkesari TV

4 years ago

ਪ੍ਰਦੂਸ਼ਣ ਦਾ ਦੂਜਾ ਨਾਂ 'ਪਲਾਸਟਿਕ'....ਬਿਮਾਰੀਆਂ ਦਾ ਦੂਜਾ ਨਾਂ 'ਪਲਾਸਟਿਕ'....ਮੌਤ ਦਾ ਦੂਜਾ ਨਾਂ 'ਪਲਾਸਟਿਕ....ਜੀ ਹਾਂ,ਪਲਾਸਟਿਕ ਹੀ ਹੈ ਜੋ ਅੱਜ ਇਨਸਾਨ ਨੂੰ ਤਿਲ ਤਿਲ ਕਰਕੇ ਮਰ ਰਹੀ ਹੈ...ਜਦਕਿ ਖੁਦ ਪਲਾਸਟਿਕ ਨੂੰ ਖਤਮ ਹੋਣ ਲਈ ਕਈ ਸਾਲ ਦਾ ਸਮਾਂ ਲੱਗ ਜਾਂਦਾ ਹੈ, ਬਾਵਜੂਦ ਇਸਦੇ ਪਲਾਸਟਿਕ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ...ਇਸਦੀ ਵਰਤੋਂ ਨਾ ਕਰਨ ਲਈ ਸਰਕਾਰਾਂ ਵੱਲੋਂ ਵੀ ਕਈ ਮੁਹਿੰਮਾਂ ਚੱਲਾਈਆਂ ਜਾ ਰਹੀ ਨੇ,ਅਜਿਹੇ 'ਚ ਸੰਗਰੂਰ ਦੇ ਰੇਲਵੇ ਸਟੇਸ਼ਨ 'ਚ ਵੀ ਪਲਾਸਟਿਕ ਦਾ ਜਿੰਨ੍ਹ ਆਪਣੇ ਨਾਲ ਹੋ ਰਹੀਆਂ ਬਿਮਾਰੀਆਂ ਤੋਂ ਜਾਗਰੂਕ ਕਰ ਰਿਹਾ ਹੈ।....
 

NEXT VIDEOS