Punjab

ਕੀ Dhindsa ਬਣਾਉਣਗੇ ਨਵੀਂ ਪਾਰਟੀ ਜਾਣੋਂ ਉਨ੍ਹਾਂ ਦੀ ਜੁਬਾਨੀPunjabkesari TV

4 years ago

ParminderDhindsa#Resign#AkaliDal
ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਦਿੱਤਾ ਅਸਤੀਫਾ
ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਦਾ ਚੁੱਕਿਆ ਬੀੜਾ
ਇਸ ਸਿਧਾਂਤਕ ਲੜਾਈ 'ਚ ਪਿਤਾ ਨਾਲ ਖੜ੍ਹਾ ਹਾਂ :ਪਰਮਿੰਦਰ ਢੀਂਡਸਾ
ਅਕਾਲੀ ਦਲ ਪਾਰਟੀ ਨੇ ਦਿੱਤਾ ਬਹੁਤ ਸਾਰਾ ਮਾਣ
ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਰਹਾਂਗੇ ਤੱਤਪਰ
ਦਲਜੀਤ ਚੀਮਾ 'ਤੇ ਸਾਧਿਆ ਨਿਸ਼ਾਨਾ
ਚੀਮਾ ਨੂੰ ਨਹੀਂ ਜੱਚਦੀਆਂ ਅਹਿਜੀਆਂ ਗੱਲਾਂ
ਚੀਮਾ ਨੇ ਢੀਂਡਸਾ ਦੇ ਕੰਮ 'ਤੇ ਚੁੱਕੇ ਸਨ ਸਵਾਲ
ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ
ਪ੍ਰੇਰਣਾ ਦਾ ਸਰੋਤ ਹਨ ਪ੍ਰਕਾਸ਼ ਸਿੰਘ ਬਾਦਲ
ਪ੍ਰਕਾਸ਼ ਸਿੰਘ ਬਾਦਲ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ

NEXT VIDEOS