Punjab

Akali Dal ਦੀ ਗੁੱਟਬਾਜ਼ੀ ਹੁਣ ਜਗਜ਼ਾਹਰ ਹੋ ਗਈ ਹੈ ?Punjabkesari TV

5 years ago

ਕੀ ਅਕਾਲੀ ਦਲ 'ਚ ਸਭ ਕੁਝ ਠੀਕ ਨਹੀਂ ਹੈ...;? ਕੀ ਜੋਰਨਾਂ ਟਕਸਾਲੀਆਂ ਵਾਂਗ ਹੁਣ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਲਈ ਚੁਣੌਤੀ ਬਣਨਗੇ...;? ਸਵਾਲ ਬਹੁਤ ਨੇ, ਪਰ ਅਕਾਲੀ ਲੀਡਰਸ਼ਿੱਪ ਇਨਾਂ ਸਵਾਲਾਂ ਤੋਂ ਬਚਦੀ ਦਿਖਾਈ ਦੇ ਰਹੀ ਹੈ। ਸੰਗਰੂਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਤੋਂ ਜਦੋਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਘਰ ਦੀ ਗੱਲ ਘਰ 'ਚ ਸੁਲਝਾ ਲੈਣ ਦੀ ਲੱਗ ਕਹੀ ਹੈ।
 

NEXT VIDEOS