Punjab

93 ਸਾਲ ਦੇ ਹੋਏ ਪ੍ਰਕਾਸ਼ ਸਿੰਘ ਬਾਦਲ, ਜਾਣੋ ਕਿਵੇਂ ਬਣੇ 'ਸਿਆਸਤ ਦੇ ਬਾਬਾ ਬੋਹੜ'Punjabkesari TV

4 years ago

ਸਿਆਸਤ ਦੇ ਬਾਬਾ ਬੋਹੜ ਨੇ ਪ੍ਰਕਾਸ਼ ਸਿੰਘ ਬਾਦਲ 
ਆਜ਼ਾਦੀ ਦੇ ਬਾਅਦ ਤੋਂ ਸਿਆਸਤ ਵਿਚ ਸਰਗਰਮ 
ਅੱਜ 93 ਸਾਲਾਂ ਦੇ ਹੋਏ ਬਾਦਲ
ਸਰਪੰਚੀ ਤੋਂ ਕੀਤੀ ਸੀ ਸਿਆਸਤ ਦੀ ਸ਼ੁਰੂਆਤ 
ਕਾਂਗਰਸ ਦੀ ਟਿਕਟ 'ਤੇ ਬਣੇ ਸੀ ਪਹਿਲੀ ਵਾਰ ਵਿਧਾਇਕ 
ਪੰਜ ਵਾਰ ਰਹੇ ਪੰਜਾਬ ਦੇ ਮੁੱਖ ਮੰਤਰੀ 
ਪੰਜਾਬ ਦੀ ਸਿਆਸਤ ਵਿਚ ਨਹੀਂ ਬਾਦਲ ਦਾ ਕੋਈ ਸਾਨ੍ਹੀ   

NEXT VIDEOS