Punjab

ਪਾਸਪੋਰਟ ਹੱਥ ਚ ਆਉਂਦੀਆਂ ਹੀ ਸੰਗਤ ਨੇ ਲਗਾਏ ਜੈਕਾਰੇPunjabkesari TV

4 years ago

ਅੰਮ੍ਰਿਤਸਰ- ਸ਼ਰਧਾ ਅਤੇ ਚਾਵਾਂ ਨਾਲ ਫਤਿਹ ਬੁਲਾਉਣ ਵਾਲੀ ਇਹ ਉਹ ਸੰਗਤ ਹੈ ਜੋ ਕਿ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਾਹਿਬ ਦੇ ਦਰਸ਼ਨ ਕਰਨ ਲਈ ਗੁਆਂਢੀ ਦੇਸ਼ ਪਾਕਿਸਤਾਨ ਜਾ ਰਹੇ ਹਨ.ਸ਼੍ਰੌਮਣੀ ਕਮੇਟੀ ਦੇ ਦਫਤਰ ਚ ਸਵੇਰ ਤੋਂ ਹੀ ਪਾਸਪੋਰਟ ਹਾਸਲ ਕਰਨ ਵਾਲੀ ਸੰਗਤ ਦੀਆਂ ਲਾਈਨਾ ਵੇਖਣ ਨੂੰ ਮਿਲੀਆਂ.ਵੀਜ਼ਾ ਹਾਸਲ ਕਰਨ ਵਾਲੀ ਸੰਗਤ ਦੀ ਖੁਸ਼ੀ ਵੇਖਦੀਆਂ ਹੀ ਬਣਦੀ ਸੀ.

NEXT VIDEOS