Punjab

Harsimrat Kaur Badal ਨੂੰ ਪਾਕਿਸਤਾਨੀ ਪੰਜਾਬ ਦੇ MLA ਨੇ ਦਿੱਤਾ ਜਵਾਬPunjabkesari TV

4 years ago

ਪਾਕਿਸਤਾਨੀ ਪੰਜਾਬ ਦੇ ਐੱਮ. ਐੱਲ. ਏ. ਮਹਿੰਦਰ ਪਾਲ ਸਿੰਘ  ਨੇ ਹਰਸਿਮਰਤ ਕੌਰ ਬਾਦਲ ਨੂੰ ਗੁਰੂ ਨਾਨਕ ਮਹਿਲ 'ਤੇ ਰਾਜਨੀਤੀ ਨਾ ਕਰਨ ਤੇ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਦੀਆਂ ਕੋਸ਼ਿਸ਼ਾਂ ਕਰਨ ਦੀ ਸਲਾਹ ਦਿੱਤੀ ਹੈ.....ਇੱਥੇ ਦੱਸ ਦੇਈਏ ਕਿ ਹਰਸਿਮਰਤ ਬਾਦਲ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਮਹਿਲ ਢਾਹੇ ਜਾਣ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਇਸ ਮੁੱਦੇ ਨੂੰ ਸਖਤੀ ਨਾਲ ਚੁੱਕਣ ਲਈ ਕਹੇਗੀ। 
 

NEXT VIDEOS