Punjab

OP Soni ਦੂਰ ਕਰਨਗੇ Hospital ਤੇ Medical College ਦੀਆਂ ਕਮੀਆਂPunjabkesari TV

4 years ago

ਹਸਪਤਾਲ ਤੇ ਮੈਡੀਕਲ ਕਾਲਜ ਦੀ ਹਰ ਸਮੱਸਿਆ, ਹਰ ਕਮੀ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ... ਇਹ ਕਹਿਣਾ ਐ ਕੈਬਨਿਟ ਮੰਤਰੀ ਓ. ਪੀ. ਸੋਨੀ ਦਾ .... ਜੋ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਦੇ ਡਾਕਟਰਾਂ ਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ... ਉਨ੍ਹਾਂ ਅਧਿਕਾਰੀਆਂ ਤੋਂ ਮੌਜੂਦਾ ਹਾਲਾਤ ਦੀ ਜਾਣਕਾਰੀ ਲਈ ....ਤੇ ਜਲਦ ਬੰਦ ਪਈਆਂ ਮਸ਼ੀਨਾਂ ਚਲਵਾਉਣ ਤੇ ਵਿਭਾਗਾਂ ਦੀਆਂ ਕਮੀਆਂ ਦੂਰ ਕਰਨ ਦੀ ਗੱਲ ਕਹੀ...