Punjab

ਬੈਂਸ ਨੇ ਦੱਸਿਆ ਕਿਵੇਂ 'ਕੜ੍ਹਿਕੀ 'ਚ ਫਸਾਇਆ ਰਿਸ਼ਵਤਖੋਰ ਅਫਸਰPunjabkesari TV

5 years ago

ਬੈਂਸ ਨੇ ਲਾਈਵ ਹੋ ਕੇ ਰਿਸ਼ਵਤਖੋਰੀ ਦਾ ਕੀਤਾ ਖੁਲਾਸਾ 
ਜਗਦੀਪ ਸਿੰਘ ਨੇ ਬੈਂਸ ਨੂੰ ਕੀਤੀ ਸੀ ਸ਼ਿਕਾਇਤ
ਜਗਦੀਪ ਕਰਵਾਉਣਾ ਚਾਹੁੰਦਾ ਸੀ ਆਪਣੀ ਫੈਕਟਰੀ ਲਈ ਨਕਸ਼ਾ ਪਾਸ 
ਨਕਸ਼ਾ ਪਾਸ ਕਰਵਾਉਣ ਲਈ ਅਫਸਰ ਨੇ ਮੰਗੀ ਰਿਸ਼ਵਤ 
35 ਹਜ਼ਾਰ ਦੀ ਕੀਤੀ ਮੰਗ, 25 ਹਜ਼ਾਰ 'ਚ ਹੋਇਆ ਸੌਦਾ ਤੈਅ
ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਣ ਦੇ ਮਾਮਲੇ ਦਾ ਕੀਤਾ ਖੁਲਾਸਾ 
ਕਈ ਵਾਰ ਪਹਿਲਾਂ ਵੀ ਮਿਲੀਆਂ ਸਨ ਸ਼ਿਕਾਇਤਾਂ : ਬੈਂਸ 

NEXT VIDEOS