PUNJAB 2020

Oil Tank ਸਾਫ ਕਰਦੇ ਮਜ਼ਦੂਰਾਂ ਨੂੰ ਚੜ੍ਹੀ Gas, 3 ਮੌਤਾਂPunjabkesari TV

1 views 10 months ago

ਅਬੋਹਰ ਦੀ ਆਇਲ ਫੈਕਟਰੀ 'ਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਟੈਂਕ ਦੀ ਸਫਾਈ ਕਰਦੇ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ... ਹਾਦਸੇ 'ਚ 2 ਮਜ਼ਦੂਰਾਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ...ਦਰਅਸਲ, ਫੋਕਲ ਪੁਆਇੰਟ ਸਥਿਤ ਕਾਲਾ ਤੇਲ ਸੋਧਕ ਫੈਕਟਰੀ 'ਚ 3 ਮਜ਼ਦੂਰ ਟੈਂਕ ਸਾਫ ਕਰਨ ਲਈ ਹੇਠਾਂ ਉਤਰੇ ...ਪਰ ਟੈਂਕ 'ਚੋਂ ਗੈਸ ਚੜ੍ਹਣ ਨਾਲ ਉਨ੍ਹਾਂ ਦਾ  ਦਮ ਘੁਟ ਗਿਆ... ਜਦੋਂ 2 ਸਾਥੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਹਾਲਤ ਖਰਾਬ ਹੋਣ ਲੱਗੀ ...ਸਾਰਿਆਂ ਨੂੰ ਤੁਰੰਤ ਟੈਂਕ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ... ਜਿਥੇ ਡਾਕਟਰਾਂ ਨੇ 3 ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ 2 ਦੀ ਹਾਲਤ ਖਤਰ ਤੋਂ ਬਾਹਰ ਐ... ਘਟਨਾ ਦਾ ਪਤਾ ਲੱਗਦੇ ਹੀ ਐਸਡੀਐਮਪੂਨਮ ਸਿੰਘ ਮੌਕੇ 'ਤੇ ਪਹੁੰਚੇ ....ਤੇ ਜ਼ਖ਼ਮੀਆਂ ਦਾ ਹਾਲ ਪੁੱਛਿਆ...