Punjab

ਗੱਭਰੂ ਨੇ ਅਲਗੋਜ਼ੇ ਵਜਾ ਕੇ ਲੁੱਟਿਆ New Zealand ਦਾ ਖੇਡ ਮੇਲਾPunjabkesari TV

4 years ago

#Alghoza #PunjabiCulture #NewZealand #SikhGames
ਪੰਜਾਬੀ ਸੱਭਿਆਚਾਰ ਤੇ ਪੁਰਾਣੇ ਸਾਜਾਂ ਵਿਚ ਅਲਗੋਜ਼ਿਆਂ ਦਾ ਬਹੁਤ ਮਹੱਤਵ ਹੈ.....ਪਰ ਅੱਜ ਕੱਲ੍ਹ ਸਮੇਂ ਦੇ ਨਾਲ-ਨਾਲ ਪੁਰਾਣਾ ਸਾਜ ਵੀ ਅਲੋਪ ਹੋ ਚੁੱਕੇ ਨੇ ਤੇ ਉਹ ਸੱਚੇ ਸੁਰ ਵੀ.... ਪਰ ਜਦੋਂ ਆਪਣੇ ਉਸੇ ਪੁਰਾਣੇ ਸੱਭਿਆਚਾਰ ਦੀ ਝਲਕ ਤੁਹਾਨੂੰ ਸਮੁੰਦਰਾਂ ਤੋਂ ਪਾਰ ਨਿਊਜ਼ੀਲੈਂਡ ਦੀ ਧਰਤੀ 'ਤੇ ਸੁਣਨ ਨੂੰ ਮਿਲੇ ਤਾਂ ਨਜ਼ਾਰਾ ਕਿਹੋ ਜਿਹਾ ਹੁੰਦਾ ਹੈ... ਤੁਸੀਂ ਖੁਦ ਹੀ ਦੇਖ ਲਓ....

 

NEXT VIDEOS