Punjab

Factory ਧਮਾਕਾ, NDRF ਦਾ Rescue ਅਜੇ ਵੀ ਜਾਰੀPunjabkesari TV

4 years ago

ਬਟਾਲਾ 'ਚ ਪਟਾਕਾ ਫੈਕਟਰੀ 'ਚ ਧਮਾਕੇ ਤੋਂ ਬਾਅਦ ਮੌਕੇ 'ਤੇ ਪੁਹੰਚੀਆਂ ਐੱਨ. ਡੀ. ਆਰ ਐੱਫ. ਟੀਮਾਂ ਵਲੋਂ ਰੈਸਕਿਊ ਅਜੇ ਵੀ ਜਾਰੀ ਹੈ.....ਐੱਡ. ਡੀ. ਆਰ. ਆਫ ਟੀਮ ਵਲੋਂ ਮੌਕੇ ਤੋਂ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢੀਆਂ ਗਈਆਂ ਨੇ....ਨਾਲ ਹੀ ਟੀਮ ਨੇ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ.......ਟੀਮ ਵਲੋਂ ਮਲਬੇ 'ਚ ਫਸੇ ਲੋਕਾਂ ਦੀ ਤਲਾਸ਼ ਅਜੇ ਵੀ ਜਾਰੀ ਰੱਖੀ ਗਈ ਹੈ....ਤਾਂ ਜੋ ਰਾਤ ਦੇ ਸਮੇਂ ਕੋਈ ਜ਼ਖਮੀ ਵਿਅਕਤੀ ਜਾਂ ਕੋਈ ਲਾਸ਼ ਮਲਬੇ 'ਚ ਦੱਬੀ ਰਹਿ ਗਈ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕੇ.....ਟੀਮ ਦੇ ਅਧਿਕਾਰੀ ਚੰਦਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤਿੰਨ ਐੱਨ. ਡੀ. ਆਰ. ਟੀਮਾਂ ਮੌਕੇ 'ਤੇ ਪਹੁੰਚੀਆਂ ਜਿਨ੍ਹਾਂ 'ਚੋਂ ਕਿ ਟੀਮ ਵਲੋਂ ਰੈਸਕਿਊ ਜਾਰੀ ਕੀਤਾ ਗਿਆ ਜਦ ਕਿ 2 ਟੀਮਾਂ ਨੂੰ ਸਟੈਂਡ ਬਾਇ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਲੌੜ ਪੈਣ 'ਤੇ ਮੈਦਾਨ 'ਚ ਉਤਾਰਿਆ ਜਾਵੇਗਾ...ਇਥੇ ਦੱਸ ਦੇਈ ਕਿ ਐੱਨ.ਡੀ. ਆਰ. ਐੱਫ. ਦੀ ਇਕ ਟੀਮ 'ਚ 35 ਲੋਕ ਸ਼ਾਮਲ ਹੁੰਦੇ ਨੇ....

NEXT VIDEOS