Punjab

Pakistan: ਸਾਬਕਾ PM Nawaz Sharif ਦੀ ਜਾਨ ਖਤਰੇ 'ਚ !Punjabkesari TV

4 years ago

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲਤ ਬੁੱਧਵਾਰ ਨੂੰ ਕਾਫੀ ਖਰਾਬ ਹੋ ਗਈ। ਨਵਾਜ਼ ਸ਼ਰੀਫ ਨੂੰ ਸਾਂਹ ਲੈਣ 'ਚ ਦਿੱਕਤ ਹੋ ਰਹੀ ਸੀ। ਡਾਕਟਰਾਂ ਮੁਤਾਬਕ ਸ਼ਰੀਫ ਦੀ ਹਾਲਤ ਕਾਫੀ ਨਜ਼ੁਕ ਹੈ ਤੇ ਉਨਾਂ ਦੀ ਜ਼ਿੰਦਗੀ ਖਤਰੇ 'ਚ ਹੈ। ਪਾਕਿਸਤਾਨ ਦੇ ਸਾਬਕਾ ਪੀਐਮ ਹਾਈ ਬਲੱਡ-ਪ੍ਰੈਸ਼ਰ, ਦਿਲ ਤੇ ਗੁਰਦੇ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਸਿਹਤ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਨਿੱਜੀ ਡਾਕਟਰ ਵੀ ਕਾਫੀ ਚਿੰਤਤ ਨੇ ਕਿਉਂਕੀ ਨਵਾਜ਼ ਸ਼ਰੀਫ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ।
 

NEXT VIDEOS