PUNJAB 2020

Mohali'ਚ Navjot Sidhu ਖਿਲਾਫ ਲੱਗੇ ਪੋਸਟਰPunjabkesari TV

340 views 9 months ago

#Mohali #NavjotSidhu #Poster #CaptainAmarinderSingh  

ਸਿੱਧੂ ਦੇ ਖਿਲਾਫ ਮੋਹਾਲੀ 'ਚ ਲੱਗੇ ਪੋਸਟਰ 
ਲੋਕਾਂ ਨੇ ਸਿੱਧੂ ਨੂੰ ਯਾਦ ਕਰਵਾਇਆ ਵਾਅਦਾ 
ਕਿਹਾ,'ਰਾਹੁਲ ਹਾਰ ਗਏ, ਹੁਣ ਤਾਂ ਦਿਓ ਅਸਤੀਫਾ' 
ਨਿੱਤ ਨਵੇਂ ਵਿਵਾਦਾਂ 'ਚ ਫਸਦੇ ਨੇ ਸਿੱਧੂ 
ਮਹਿਕਮਾ ਬਦਲੇ ਜਾਣ ਕਾਰਨ ਸਿੱਧੂ ਤੇ ਕੈਪਟਨ 'ਚ ਖੜਕੀ 
ਕੀ ਹੋਵੇਗਾ ਸਿੱਧੂ ਦੀ ਜ਼ਿੱਦ ਦਾ ਅੰਜ਼ਾਮ 
ਸਿੱਧੂ ਦੀਆਂ ਮੁਸ਼ਕਿਲਾਂ ਵਧਾਉਣਗੇ ਪੋਸਟਰ