Punjab

Sidhu ਨੇ ਕੀਤਾ PM Modi ਦੇ ਮੰਤਰੀ ਦਾ ਧੰਨਵਾਦ !Punjabkesari TV

5 years ago

ਅਕਸਰ ਹੀ ਕੇਂਦਰ ਸਰਕਾਰ ਖਿਲਾਫ ਹੱਲਾ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਮੋਦੀ ਸਰਕਾਰ ਦੇ ਮੰਤਰੀ ਦੀ ਤਾਰੀਫ ਕੀਤੀ ਹੈ। ਅੰਮ੍ਰਿਰਤਸਰ 'ਚ ਰੇਲਵੇ ਬ੍ਰਿਜ ਦੇ ਕੰਮਾਂ ਲਈ ਜਲਦੀ ਕਲੀਅਰੈਂਸ ਦੇਣ ਲਈ ਸਿੱਧੂ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਧੰਨਵਾਦ ਕਿਹਾ ਹੈ।

NEXT VIDEOS