Punjab

Captain ਦਾ Navjot Sidhu ਨੂੰ ਇਕ ਹੋਰ ਝਟਕਾPunjabkesari TV

4 years ago

ਜਗਬਾਣੀ ਟੀਵੀ 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤਾ ਐ...ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਐ...ਸਰਕਾਰੀ ਯੋਜਨਾਵਾਂ ਲਈ ਬਣਾਈਆਂ ਕਮੇਟੀਆਂ 'ਚੋਂ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕਰ ਦਿੱਤਾ ਗਿਆ ਹੈ...ਸਿੱਧੂ ਨੂੰ 8 ਰਿਵਿਊ ਕਮੇਟੀਆਂ 'ਚ  ਕਿਸੇ  'ਚ   ਵੀ  ਥਾਂ ਨਹੀਂ ਮਿਲੀ ਐ। ਇਹ ਕਮੇਟੀਆਂ ਸਰਕਾਰੀ ਯੋਜਨਾਵਾਂ ਦੀ ਕਾਰਗੁਜਾਰੀ ਦੇਖਣਗੀਆਂ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦਿਆਂ ਮੰਤਰੀ ਮੰਡਲ 'ਚ ਬਦਲਾਅ  ਕਰਦਿਆਂ  ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਲੈ ਕੇ ਊਰਜਾ ਮੰਤਰਾਲਾ ਸੌਂਪ ਦਿੱਤਾ ਐ...ਮਹਿਕਮਾ ਖੁੱਸੇ ਜਾਣ 'ਤੇ ਨਵਜੋਤ ਸਿੱਧੂ 'ਚ ਨਰਾਜਗੀ ਪਾਈ ਜਾ ਰਹੀ ਐ...ਕੈਪਟਨ ਨੇ ਹੁਣ ਇਕ ਹੋਰ ਵੱਡਾ  ਝਟਕਾ ਸਿੱਧੂ ਨੂੰ ਦਿੱਤਾ ਐ...
 

NEXT VIDEOS