Jalandhar 'ਚ 200 ਫੁੱਟ ਲੰਮੇ ਤਿਰੰਗੇ ਨਾਲ ਕੱਢੀ ਗਈ ਯਾਤਰਾPunjabkesari TV
5 years ago ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ 200 ਫੁੱਟ ਲੰਮੇ ਸਾਡੇ ਭਾਰਤ ਦੇਸ਼ ਦੇ ਤਿਰੰਗੇ ਨਾਲ ਯਾਤਰਾ ਕੱਢੀ ਗਈ। ਇਸ ਯਾਤਰਾ 'ਚ ਸ਼ਹਿਰ ਦੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਯਾਤਰਾ ਵਰਕਸ਼ਾਪ ਚੌਂਕ ਤੋਂ ਸ਼ੁਰੂ ਹੋ ਕਿ ਦੋਆਬਾ ਸਕੂਲ ਦੇ ਗਰਾਉਂਡ 'ਚ ਜਾ ਕਿ ਸਮਾਪਤ ਹੋਈ। ਇਸ ਯਾਤਰਾ 'ਚ ਜਲਿਆਂਵਾਲਾ ਬਾਗ ਤੋਂ ਲਿਆਂਦੀ ਅਮਰ ਜੋਤ ਵੀ ਹਿੱਸਾ ਸੀ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਜਲੰਧਰ ਦੇ ਸਾਬਕਾ ਮੇਅਰ ਰਕੇਸ਼ ਰਾਠੌਰ ਨੇ ਦੇਸ਼ ਵਾਸੀਆਂ ਨੂੰ 73ਵੇਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।