PUNJAB 2019

Captain ਨੇ ਕੀਤਾ Nanak ਬਗੀਚੀ ਦਾ ਉਦਘਾਟਨPunjabkesari TV

1616 views 7 months ago

Environment Diwas  te ਵਾਤਾਵਰਣ ਨੂੰ ਬਚਾਉਣ ਦੀ ਪਹਿਲ ਸਦਕਾ ਅੱਜ ਰੋਪੜ ਦੇ ਆਈ. ਆਈ. ਟੀ. ਕਾਲਜ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਨਕ ਬਗੀਚੀ ਦਾ ਉਦਘਾਟਨ ਕੀਤਾ ਗਿਆ.... ਇਹ ਨਾਨਕ ਬਗੀਚੀ ਇਕੋ ਸਿੱਖ ਸੰਸਥਾ ਵੱਲੋਂ ਜਾਪਾਨ ਦੇ ਮੀਆਵਾਕੀ ਦੇ ਜੰਗਲਾਂ ਦੀ ਤਰਜ਼ 'ਤੇ ਤਿਆਰ ਕੀਤੀ ਗਈ ਹੈ। ਜਿਸ ਦੇ ਤਹਿਤ ਈਕੋ ਸਿੱਖ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਜੰਗਲ ਲਗਾ ਰਹੇ ਨੇ.... ਜਿਨ੍ਹਾਂ ਵਿਚ ਗੁਰਬਾਣੀ ਵਿਚ ਦੱਸੇ ਪੌਦੇ ਵਿਸ਼ੇਸ਼ ਤੌਰ 'ਤੇ ਲਗਾਏ ਜਾ ਰਹੇ ਨੇ... ਜੋ ਵਾਤਾਵਰਣ ਤੇ ਸਿਹਤ ਲਈ ਲਾਭਦਾਇਕ ਹਨ....