PUNJAB 2019

ਇੰਨਾਂ ਟੁੱਟੀਆਂ ਸੜਕਾਂ ਤੋਂ ਗੁਜਰੇਗਾ 'ਨਨਕਾਣੇ' ਦਾ ਨਗਰ ਕੀਰਤਨPunjabkesari TV

55 views one month ago

ਇਹ ਹੈ ਬਟਾਲਾ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ। ਦੱਸ ਦੇਈਏ ਕਿ ਏਨਾ ਸੜਕਾਂ ਤੋਂ ਹੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੇ 3 ਅਗਸਤ ਨੂੰ ਗੁਜ਼ਰਨਾ ਹੈ। ਪਰ ਸੜਕਾਂ ਦੀ ਹਾਲਤ ਤਰਸਯੋਗ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਸੜਕਾਂ 'ਤੇ ਪਏ ਖੱਡਿਆਂ 'ਚ ਮੀਂਹ ਦਾ ਪਾਣੀ ਇਕੱਠਾ ਹੋਇਆ ਪਿਆ ਏ। ਕੂੜੇ ਦੇ ਢੇਰ ਲੱਗੇ ਹੋਏ ਨੇ ਜਿੱਥੇ ਟੋਏ ਪਏ ਨੇ ਓਨਾ ਨੂੰ ਪੂਰਿਆ ਨਹੀਂ ਗਿਆ।