Punjab

Gurudwara Shri Jyoti Saroop ਤੋਂ ਸਜਾਇਆ ਗਿਆ ਵਿਰਾਗਮਈ Nagar KirtanPunjabkesari TV

4 years ago

#jagbani#NagarKirtan#GurudwaraShriJyotiSaroop
ਫਤਿਹਗੜ੍ਹ ਸਾਹਿਬ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਗੁਰਦੁਆਰਾ ਸ੍ਰੀ ਜੋਤੀ ਸਰੂਪ ਤੋਂ ਚੱਲਿਆ ਵਿਰਾਗਮਈ ਨਗਰ ਕਰੀਤਨ
ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ ਨਗਰ ਕੀਰਤਨ
ਵੱਡੀ ਗਿਣਤੀ 'ਚ ਸੰਗਤਾਂ ਨੇ ਨਗਰ ਕੀਰਤਨ 'ਚ ਕੀਤੀ ਸ਼ਿਰਕਤ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ 'ਚ ਭਾਵੁਕ ਹੋਈਆਂ ਸੰਗਤਾਂ
ਗੁਰਦੁਆਰਾ ਸ੍ਰੀ ਆਲੋਅਰਖ ਪਹੁੰਚ ਸੰਪਨ ਹੋਵੇਗਾ ਨਗਰ ਕੀਰਤਨ
ਗੁਰਦੁਆਰਾ ਆਲੋਅਰਖ 'ਚ ਦਫਨਾਈਆਂ ਗਈਆਂ ਸਨ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ

NEXT VIDEOS