Punjab

ਕੈਦੀ ਨੂੰ ਜੇਲ 'ਚ ਲੱਗੀਆਂ ਸ਼ਗਨਾਂ ਦੀਆਂ 'ਹੱਥਕੜੀਆਂ'Punjabkesari TV

4 years ago

ਨਾਭਾ- ਨਾਭਾ ਦੀ ਮੈਕਸੀਮਮ ਸਿਕਉਰਟੀ ਵਾਲੀ ਜੇਲ੍ਹ ਮੈਕਸੀਮਮ ਵਿਆਹਾਂ ਵਾਲੀ  ਜੇਲ੍ਹ ਬਣਦੀ ਜਾ ਰਹੀ ਹੈ.ਜਾਂ ਫਿਰ ਇਹ ਕਹਿ ਲਈਏ ਕੀ ਸ਼ਗਨਾ ਵਾਲੀ  ਜੇਲ੍ਹ ਬਣਦੀ ਜਾ ਰਹੀ ਹੈ.ਖਤਰਨਾਕ ਅਪਰਾਧੀਆਂ ਤੋਂ ਬਾਅਦ ਹੁਣ ਜੇਲ੍ਹ ਦੀ ਗਾਰਦ ਨੂੰ ਹਥਕੜੀਆਂ ਤੋਂ ਇਲਾਵਾ ਲਾਲ ਕਪੜਿਆਂ ਚ ਚੂੜਾ ਪਾਈ ਆਉਂਦੀਆਂ ਵਹੁਟੀਆਂ ਵੇਖਨ ਨੂੰ ਮਿਲ ਰਹੀਆਂ ਹਨ.ਜੇਲ੍ਹ ਦਾ ਸਾਰਾ ਸਟਾਫ ਖੁਸ਼ ਹੈ.ਕਾਰਣ ਇਹ ਹੈ ਕਿ ਕਤਲ ਦੇ ਕੇਸ ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੱਮਦ ਵਸੀਮ ਦਾ ਨਿਕਾਹ ਪੜ ਦਿੱਤਾ ਗਿਆ ਹੈ.ਜੇਲ੍ਹ ਦੇ ਅੰਦਰ ਮੌਲਵੀ ਸਾਹਿਬ ਵਲੋਂ ਰਿਤੀ ਰਿਵਾਜ਼ ਨਾਲ ਨਿਕਾਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ.ਪਰਿਵਾਰ ਦੇ ਕੁੱਝ ਲੋਕ ਇਸ ਨਿਕਾਹ ਚ ਸ਼ਾਮਲ ਹੋਏ.

NEXT VIDEOS