Punjab

ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਕੋਟਕਪੁਰਾ 'ਚ ਪੁਲਸ ਨੇ ਵਧਾਈ ਚੌਕਸੀPunjabkesari TV

4 years ago

ਨਾਭਾ ਜੇਲ੍ਹ 'ਚ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਕਤਲ ਹੋਣ ਤੋਂ ਬਾਅਦ ਕੋਟਕਪੁਰਾ 'ਚ ਪੁਲਸ ਨੇ ਚੌਕਸੀ ਵਧਾ ਦਿੱਤੀ ਐ...ਡੇਰਾ ਸੱਚਾ ਸੌਧਾ ਤੇ ਬਿੱਟੂ ਦੇ ਘਰ ਦੇ ਆਲੇ-ਦੁਆਲੇ ਪੁਲਸ ਦਾ ਸ਼ਖਤ ਪਹਿਰਾ ਐੈ...ਪੂਰੇ ਇਲਾਕੇ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਐ...ਕਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਸ ਵੱਲੋਂ ਇਹ ਚੌਕਸੀ ਵਧਾਈ ਗਈ ਐ..ਤਸਵੀਰਾਂ ਬਿੱਟੂ ਦੇ ਘਰ ਦੀਆਂ ਨੇ..ਦੇਖਿਆ ਜਾ ਸਕਦਾ ਐ 

NEXT VIDEOS