Punjab

ਨੂੰਹ ਨੇ ਆਸ਼ਿਕ ਨਾਲ ਬਣਾਇਆ ਸੁਹਰੇ ਦਾ Murder Plan, Police ਨੇ ਕੀਤੇ ਖੁਲਾਸੇPunjabkesari TV

4 years ago

ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਪਠਾਨਕੋਟ ਦੇ ਪਿੰਡ ਤਾਰਾਗੜ ਤੋਂ ਹੈ, ਜਿਥੇ ਬੀਤੀ 19 ਅਗਸਤ ਨੂੰ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਗੱਲੇ 'ਚ ਰੱਸੀ ਪਾਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਇੱਕ ਗ੍ਰਿਫਤਾਰੀ ਉਸਦੀ ਨੂੰਹ ਤੇ ਦੂਸਰੀ ਉਸਦੇ ਆਸ਼ਿਕ ਦੀ ਹੋਈ ਹੈ। 
 

NEXT VIDEOS