Punjab

Congress Sarpanch ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲPunjabkesari TV

4 years ago

ਤਸਵੀਰਾਂ ਗੁਰਦਾਸਪੁਰ ਦੇ ਹਲਕਾ ਬਟਾਲਾ ਦੀਆਂ ਨੇ, ਜਿਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ... ਮ੍ਰਿਤਕ ਪਿੰਡ ਹਰਪੁਰਾ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦਾ ਇਕਲੌਤਾ ਪੁੱਤ ਜਸਬੀਰ ਸਿੰਘ ਸੀ ... ਜਸਬੀਰ ਸਿੰਘ 'ਤੇ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਸਵੇਰੇ ਖੇਤਾਂ ਨੂੰ ਗੇੜਾ ਮਾਰਨ ਗਿਆ... ਇਸ ਦੌਰਾਨ ਰਾਜਾ ਨਾਂ ਦੇ ਵਿਅਕਤੀ ਨੇ ਜਸਬੀਰ ਸਿੰਘ ਨੂੰ 5-6 ਗੋਲੀਆਂ ਮਾਰ ਦਿੱਤੀਆਂ... ਜਸਬੀਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ... ਪੁਲਸ ਮੁਤਾਬਕ ਰਾਜਾ ਕਤਲ ਦੇ ਦੋਸ਼ 'ਚ ਜੇਲ 'ਚ ਸੀ, ਜੋ ਜ਼ਮਾਨਤ 'ਤੇ ਆਇਆ ਹੋਇਆ ਐ...
 

NEXT VIDEOS