Punjab

ਪਰਵਾਸੀ ਮਜਦੂਰ ਦੇ 10 ਸਾਲਾਂ ਮਾਸੂਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੋਈ ਮੌਤPunjabkesari TV

4 years ago

ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦਾ ਹੈ ਜਿਥੇ ਪਰਵਾਸੀ ਮਜਦੂਰ ਦੇ 10 ਸਾਲਾਂ ਬੇਟੇ ਦੀ ਭੇਤ ਭਰੇ ਹਾਲਾਤਾਂ 'ਚ ਪੇਪਰ ਮਿਲ ਦੇ ਸਾਹਮਣੇ ਲਾਸ਼ ਮਿਲੀ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਜਿਹਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨਾ ਵਜੋਂ ਹੋਈ ਹੈ ਜੋ ਖੁਦ ਆਪਣੇ ਪਿਤਾ ਦੇ ਨਾਲ ਪੇਪਰ ਮਿਲ 'ਚ ਮਜਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਦਾ ਕਹਿਣਾ ਕਿ ਓਨਾ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਫਿਰ ਪਤਾ ਨਹੀਂ ਕਿਸਨੇ ਉਸਦੇ ਬੱਚੇ ਦੀ ਜਾਨ ਲਈ। ਦੱਸ ਦੇਈਏ ਕਿ ਮ੍ਰਿਤਕ ਦੀ ਲਾਸ਼ 'ਤੇ ਤੇਜ਼ਧਾਰ
 

NEXT VIDEOS