Punjab

15 ਦਿਨਾਂ ਤੋਂ Missing ਨੌਜਵਾਨ ਦੀ Friend ਦੇ ਘਰੋਂ ਮਿਲੀ ਲਾਸ਼Punjabkesari TV

4 years ago

#jagbani#murder#blindmurdersolved
ਗਮਗੀਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਮੁਕਤਸਰ ਦੇ ਪਿੰਡ ਸ਼ੇਰਾਂਵਾਲੀ ਦੀਆਂ ਨੇ... ਜਿਥੇ ਸ਼ੱਕ ਕਾਰਣ ਇਕ ਨੌਜਵਾਨ ਨੂੰ ਉਸਦੇ ਸਾਥੀ ਨੇ ਕਤਲ ਕਰ ਦਿੱਤਾ... ਤੇ ਆਪਣੇ ਘਰ 'ਚ ਦੱਬ ਦਿੱਤਾ... ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਐ... ਦਰਅਸਲ, 24 ਸਾਲਾ ਕੰਵਲਜੀਤ ਸਿੰਘ ਪਿਛਲੇ 15 ਦਿਨਾਂ ਤੋਂ ਲਾਪਤਾ ਸੀ... ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਾਇਆ ਕਿ ਕੰਵਲਜੀਤ ਨੂੰ ਉਸਦੇ ਸਾਥੀ ਲਾਭ ਸਿੰਘ ਨੇ ਕਤਲ ਕਰ ਕੇ ਆਪਣੇ ਘਰ 'ਚ ਦੱਬ ਦਿੱਤਾ ਐ..

NEXT VIDEOS